ਪ੍ਰਚਾਰ ਸਮੱਗਰੀ

ਡਾਇਬੇਟਿਕ ਰੈਟਿਨੋਪੈਥੀ: ਸੰਖੇਪ ਵਿੱਚ ਵੇਰਵਾ

ਡਾਇਬੇਟਿਕ ਰੈਟਿਨੋਪੈਥੀ ਦੀ ਵਿਆਖਿਆ ਕਰਨ ਵਾਲੀ ਜਾਣਕਾਰੀ, ਜੋ ਕਿ ਇੱਕ ਬਿਮਾਰੀ ਜੈ ਜਿਸਦੀ NHS ਦੀ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ (DES) ਪ੍ਰੋਗਰਾਮ ਦੁਆਰਾ ਸਕ੍ਰੀਨਿੰਗ ਕੀਤੀ ਜਾਂਦੀ ਹੈ।

ਦਸਤਾਵੇਜ਼

ਵੇਰਵੇ

ਇਹ ਪ੍ਰਕਾਸ਼ਨ ਉਹਨਾਂ ਲੋਕਾਂ ਲਈ ਡਾਇਬੇਟਿਕ ਰੈਟਿਨੋਪੈਥੀ ਬਾਰੇ ਦੱਸਦਾ ਹੈ ਜਿਨ੍ਹਾਂ ਦੀ ਸਕ੍ਰੀਨਿੰਗ ਵਿੱਚ ਬੈਕਗ੍ਰਾਉਂਡ ਰੈਟਿਨੋਪੈਥੀ ਦਾ ਪਤਾ ਲਗਾਇਆ ਗਿਆ ਹੈ।

ਉਸ ਕਿਸੇ ਵੀ ਵਿਅਕਤੀ ਨੂੰ ਇਸ ਮਾਰਗਦਰਸ਼ਨ ਦੀ ਕਾਪੀ ਦੇਣ ਲਈ ਜੋ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਦੇ ਹਨ ਡਿਜੀਟਲ ਲੀਫਲੈਟਾਂ ਨੂੰ ਕਿਵੇਂ ਛਾਪਣਾ ਹੈ ਦੇਖੋ।

ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਪ੍ਰਸ਼ਨਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।

Updates to this page

ਪ੍ਰਕਾਸ਼ਿਤ 30 ਜਨਵਰੀ 2015
ਪਿਛਲੀ ਵਾਰ ਅਪਡੇਟ ਕੀਤਾ ਗਿਆ 27 ਜੁਲਾਈ 2022 + show all updates
  1. Updating confidentiality section, replacing mention of Public Health England with NHS England.

  2. Addition of plain A4 PDF version for printing, to provide for people unable to access this information online.

  3. Translations converted to HTML.

  4. Added HTML version of leaflet.

  5. Updated leaflet with opt-out and use of personal information.

  6. First published.

Print this page