ਤੁਹਾਡੇ ਦਰਮਿਆਨੇ ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦੀ ਨਿਗਰਾਨੀ ਕਰਨੀ
ਉਹਨਾਂ ਮਰਦਾਂ ਲਈ ਜਾਣਕਾਰੀ ਜਿਨ੍ਹਾਂ ਦੀ ਸਕ੍ਰੀਨਿੰਗ ਰਾਹੀਂ ਦਰਮਿਆਨੇ ਐਨਿਉਰਿਜ਼ਮ ਦਾ ਪਤਾ ਲੱਗਾ ਹੈ
Applies to England
ਦਸਤਾਵੇਜ਼
ਵੇਰਵੇ
ਇਹ ਲੀਫਲੈਟ ਉਹਨਾਂ ਮਰਦਾਂ ਲਈ ਜਾਣਕਾਰੀ ਅਤੇ ਸੇਧ ਮੁਹੱਈਆ ਕਰਦਾ ਹੈ ਜਿਨ੍ਹਾਂ ਨੂੰ NHS ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ (AAA) ਦੀ ਸਕ੍ਰੀਨਿੰਗ ਰਾਹੀਂ ਪਤਾ ਲੱਗਾ ਹੈ ਕਿ ਉਹਨਾਂ ਨੂੰ ਦਰਮਿਆਨਾ ਐਨਿਉਰਿਜ਼ਮ ਹੈ।
ਅਜਿਹੇ ਕਿਸੇ ਵੀ ਵਿਅਕਤੀ ਨੂੰ ਇਸ ਸੇਧ ਦੀ ਕਾਪੀ ਮੁਹੱਈਆ ਕਰਨ ਲਈ ਜੋ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਦਾ ਹੈ ਡਿਜੀਟਲ ਲੀਫਲੈਟਾਂ ਨੂੰ ਕਿਵੇਂ ਪ੍ਰਿੰਟ ਕਰਨਾ ਹੈਦੇਖੋ।
ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਪ੍ਰਸ਼ਨਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।
Updates to this page
ਪ੍ਰਕਾਸ਼ਿਤ 17 ਮਾਰਚ 2015ਪਿਛਲੀ ਵਾਰ ਅਪਡੇਟ ਕੀਤਾ ਗਿਆ 19 ਨਵੰਬਰ 2024 + show all updates
-
Removed the PDF version as this document is not accessible. Removed the screening helpdesk information. Added up-to-date information on how to request alternative formats.
-
Updating confidentiality section, replacing mention of Public Health England with NHS England.
-
Addition of plain A4 PDF version for printing, to provide for people unable to access this information online.
-
Updated translations in accessible HTML format.
-
Updated leaflet.
-
Updated prevalence data and reviewed leaflet.
-
First published.