ਪ੍ਰਚਾਰ ਸਮੱਗਰੀ

ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸਕ੍ਰੀਨਿੰਗ ਟੈਸਟ: ਵਿਸ਼ੇਸ਼ ਦੇਖਭਾਲ ਯੂਨਿਟਾਂ ਵਿੱਚ ਬੱਚੇ

ਵਿਸ਼ੇਸ਼ ਦੇਖਭਾਲ ਯੂਨਿਟਾਂ ਵਿਚਲੇ ਬੱਚਿਆਂ ਦੇ ਮਾਪਿਆਂ ਨੂੰ ਸਕ੍ਰੀਨਿੰਗ ਬਾਰੇ ਜਾਣਕਾਰੀ ਦੇਣ ਲਈ ਸਿਹਤ ਸੰਭਾਲ ਪੇਸ਼ੇਵਰਾਂ ਵਾਸਤੇ ਪਰਚਾ।

ਦਸਤਾਵੇਜ਼

ਵੇਰਵੇ

ਇਹ ਕਿਤਾਬਚਾ ਸਪੈਸ਼ਲ ਕੇਅਰ ਬੇਬੀ ਯੂਨਿਟਾਂ, ਨਵਜਾਤਾਂ ਲਈ ਇਨਟੈਂਸਿਵ ਕੇਅਰ ਯੂਨਿਟਾਂ ਜਾਂ ਪਿਡੀਆਟ੍ਰਿਕ ਇਨਟੈਂਸਿਵ ਕੇਅਰ ਯੂਨਿਟਾਂ ਵਿੱਚ ਬੱਚਿਆਂ ਲਈ ਨਵ-ਜਨਮੇ ਬੱਚਿਆਂ ਦੇ ਸਕ੍ਰੀਨਿੰਗ ਟੈਸਟ ਕਰਨ ਦੇ ਤਰੀਕੇ ਵਿੱਚ ਕੁਝ ਮਹੱਤਵਪੂਰਨ ਵਖਰੇਵਿਆਂ ਬਾਰੇ ਦੱਸਦਾ ਹੈ।

ਇਸ ਪਰਚੇ ਦਾ HTML ਡਿਜੀਟਲ ਸੰਸਕਰਣ ਸਮਾਰਟਫੋਨ ਵਰਗੀਆਂ ਛੋਟੀਆਂ ਸਕ੍ਰੀਨਾਂ ‘ਤੇ ਪੜ੍ਹਨ ਲਈ ਢੁਕਵਾਂ ਹੈ।

HTML ਸੰਸਕਰਣ ਨੂੰ ਪ੍ਰਿੰਟ ਕਰਨ ਲਈ:

  • ਪ੍ਰਿੰਟ ਵਿਕਲਪ ‘ਤੇ ਜਾਓ (Ctrl + P ਦਬਾਉਣ ਨਾਲ ਇਹ ਖੁੱਲ੍ਹੇਗਾ)
  • ਕੋਈ ਢੁਕਵਾਂ ਵਿਕਲਪ ਚੁਣੋ ਜਿਵੇਂ ਕਿ ਡਬਲ-ਸਾਈਡ ਪ੍ਰਿੰਟਿੰਗ
  • ਪ੍ਰਿੰਟ ਕਰੋ ਦਬਾਓ

ਕਿਸੇ HTML ਦਸਤਾਵੇਜ਼ ਨੂੰ ਪ੍ਰਿੰਟ ਕਰਦੇ ਸਮੇਂ, ਤੁਸੀਂ ਵਿਸ਼ਾ-ਸੂਚੀ ਅਤੇ ਖੁੱਲੇ ਸਰਕਾਰੀ ਲਾਇਸੈਂਸ ਦੀ ਜਾਣਕਾਰੀ ਨੂੰ ਛੱਡਣ ਲਈ ਪੰਨਿਆਂ ਨੂੰ ਅਨੁਕੂਲ ਬਣਾ ਸਕਦੇ ਹੋ। ਪ੍ਰਿੰਟਆਊਟ ਵਿੱਚ ਕੋਈ ਵੀ ਹਾਈਪਰਲਿੰਕ ਪੂਰੇ ਲਿਖੇ ਜਾਣਗੇ।

ਤੁਸੀਂ HTML ਸੰਸਕਰਣ ਨੂੰ ਵੱਡੇ ਅੱਖਰਾਂ ਵਿੱਚ ਦੇਖ ਅਤੇ ਡਾਊਨਲੋਡ ਕਰ ਸਕਦੇ ਹੋ ਅਤੇ ਆਡੀਓ ਸੰਸਕਰਣ ਲਈ ਸਕ੍ਰੀਨ ਰੀਡਰ ਦੀ ਵਰਤੋਂ ਕਰ ਸਕਦੇ ਹੋ।

ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਪ੍ਰਸ਼ਨਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।

Updates to this page

ਪ੍ਰਕਾਸ਼ਿਤ 1 ਅਗਸਤ 2015
ਪਿਛਲੀ ਵਾਰ ਅਪਡੇਟ ਕੀਤਾ ਗਿਆ 30 ਅਕਤੂਬਰ 2021 + show all updates
  1. Added plain A4 PDF version for printing, to provide for people unable to access this information online.

  2. Updated text on use of personal information.

  3. Updated translations and added HTML digital format.

  4. Added HTML version of the leaflet.

  5. Updated with new statement on use of personal data.

  6. Leaflet updated to include new 6-dose vaccination schedule for hepatitis B.

  7. Added 10 translated versions.

  8. First published.

Print this page