ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਸਕ੍ਰੀਨਿੰਗ ਪ੍ਰੋਗਰਾਮ: ਸੱਦਾ ਲੀਫਲੈਟ
ਉਹਨਾਂ ਮਰਦਾਂ ਲਈ ਜਾਣਕਾਰੀ ਜਿਨ੍ਹਾਂ ਨੂੰ NHS ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ (AAA) ਦੀ ਸਕ੍ਰੀਨਿੰਗ ਅਪਾਇੰਟਮੈਂਟ ਦਿੱਤੀ ਗਈ ਹੈ।
ਦਸਤਾਵੇਜ਼
ਵੇਰਵੇ
ਇਹ ਜਾਣਕਾਰੀ NHS ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ (AAA) ਦੇ ਸਕ੍ਰੀਨਿੰਗ ਟੈਸਟ, ਸੰਭਵ ਨਤੀਜਿਆਂ ਅਤੇ ਜਿਸ ਸਮੱਸਿਆ ਦੀ ਪੜਤਾਲ ਕੀਤੀ ਜਾ ਰਹੀ ਹੈ ਉਸ ਬਾਰੇ ਸੰਖੇਪ ਵਿੱਚ ਦੱਸਦੀ ਹੈ।
ਇਸ ਲੀਫਲੈਟ ਦੀਆਂ ਮੁਫਤ ਪ੍ਰਿੰਟ ਕੀਤੀਆਂ ਕਾਪੀਆਂ ਮਰਦਾਂ ਨੂੰ ਸਕ੍ਰੀਨਿੰਗ ਸੱਦੇ ਭੇਜਣ ਲਈ ਸਥਾਨਕ ਸਕ੍ਰੀਨਿੰਗ ਸੇਵਾਵਾਂ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਹਨ। ਸਕ੍ਰੀਨਿੰਗ ਸੇਵਾਵਾਂ APS ਆਨਲਾਈਨ ਆਰਡਰਿੰਗ ਪੋਰਟਲ ‘ਤੇ ਪ੍ਰਿੰਟ ਕੀਤੇ ਲੀਫਲੈਟ ਦੀ ਪੂਰੀ PDF ਵੇਖ ਸਕਦੀਆਂ ਹਨ ਅਤੇ ਕਾਪੀਆਂ ਮੰਗਵਾ ਸਕਦੀਆਂ ਹਨ.
ਇੱਕ ਆਸਾਨ ਗਾਈਡ ਵੀ ਉਪਲਬਧ ਹੈ।
ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਪ੍ਰਸ਼ਨਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।
Updates to this page
ਪ੍ਰਕਾਸ਼ਿਤ 17 ਮਾਰਚ 2015ਪਿਛਲੀ ਵਾਰ ਅਪਡੇਟ ਕੀਤਾ ਗਿਆ 3 ਜੁਲਾਈ 2024 + show all updates
-
Removed PHE screening helpdesk information and updated with NHS England contact details.
-
Languages added in English in the title field.
-
Added translations for French, Bulgarian, Farsi, Greek, Hungarian, Italian, Latvian, Lithuanian, Nepali, Pashto, Russian, Somali, Turkish, Ukrainian, Chinese, Spanish and Tamil.
-
Updating confidentiality section, replacing mention of Public Health England with NHS England.
-
Added lifetime screening pathway animation to landing page.
-
Updated translations to HTML format.
-
Updated AAA screening invitation leaflet.
-
Added HTML version of leaflet.
-
Updated prevalence data and leaflet reviewed.
-
Uploading of new PDF versions of translations
-
Added new easy read version of AAA screening invitation leaflet.
-
Added a link to audio version of AAA screening invitation leaflet.
-
Addition of easy read version of leaflet.
-
First published.