ਡਾਉਨਜ਼ ਸਿੰਡ੍ਰੋਮ, ਐਡਵਰਡਜ਼ ਸਿੰਡ੍ਰੋਮ ਅਤੇ ਪਟਾਉਜ਼ ਸਿੰਡ੍ਰੋਮ: ਉੱਚ-ਸੰਭਾਵਨਾ ਸਕ੍ਰੀਨਿੰਗ ਦੇ ਨਤੀਜੇ ਦੇ ਬਾਅਦ ਵਿਕਲਪ
ਉਹਨਾਂ ਗਰਭਵਤੀ ਔਰਤਾਂ ਲਈ ਜਾਣਕਾਰੀ ਜੋ ਸਿਰਫ ਇੱਕ ਬੱਚੇ ਦੇ ਨਾਲ ਅਤੇ ਦੋ ਬੱਚਿਆਂ ਦੇ ਨਾਲ ਗਰਭਵਤੀ ਹਨ ਜਿਨ੍ਹਾਂ ਦਾ ਸੰਯੁਕਤ ਜਾਂ ਚੌਗੁਣੇ ਸਕ੍ਰੀਨਿੰਗ ਟੈਸਟ ਦਾ ਵਧੇਰੇ ਸੰਭਾਵਨਾ ਵਾਲਾ ਨਤੀਜਾ ਆਇਆ ਹੈ
Applies to England
ਦਸਤਾਵੇਜ਼
ਵੇਰਵੇ
ਇਸ ਜਾਣਕਾਰੀ ਨੂੰ ਸਿਹਤ-ਸੰਭਾਲ ਪੇਸ਼ੇਵਰਾਂ ਨਾਲ ਗਰਭਵਤੀ ਔਰਤਾਂ ਦੇ ਵਿਚਾਰ-ਵਟਾਂਦਰੇ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ, ਉਸਦੀ ਜਗ੍ਹਾ ਨਹੀਂ ਲੈਣੀ ਚਾਹੀਦੀ।
ਜੇ ਤੁਸੀਂ ਇਸ ਸੇਧ ਦੇ ਕਿਸੇ ਵੀ ਹਿੱਸੇ ਨੂੰ ਪ੍ਰਿੰਟ ਕਰਨਾ ਚਾਹੁੰਦੇ ਹੋ ਤਾਂ ਡਿਜੀਟਲ ਪਰਚੇ ਪ੍ਰਿੰਟ ਕਿਵੇਂ ਕਰਨੇ ਹਨ ਦੇਖੋ।
ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਪ੍ਰਸ਼ਨਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।
Updates to this page
ਪ੍ਰਕਾਸ਼ਿਤ 1 ਜੂਨ 2021ਪਿਛਲੀ ਵਾਰ ਅਪਡੇਟ ਕੀਤਾ ਗਿਆ 23 ਅਪ੍ਰੈਲ 2024 + show all updates
-
Removed references to PHE, and wording now aligned according to Screening tests for you and your baby (STFYAYB). Clarified information on NIPT choices, in particular when women receive a very high chance result (between ‘1 in 2’ and ‘1 in 10’) from the combined or quadruple tests.
-
Addition of plain A4 PDF version for printing, to provide for people unable to access this information online.
-
Added text description for 'options after higher chance screening result' flowchart.
-
Addition of 12 language translations.
-
First published.